ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਸਰਕਾਰ
Deptt. of Food ,Civil Supplies & Consumer Affairs, Govt of Punjab

Helpline Number: 77430-11156 , 77430-11157, 77430-11158, 77430-11159, 7743011154

All Working Days 9:00 AM – 7:00 PM
Welcome to Punjab Anaaj Kharid Portal

Punjab Anaaj Kharid Portal

"ਪੰਜਾਬ ਰਾਜ ਪੂਰੇ ਭਾਰਤ ਲਈ ਅਨਾਜ ਪੂਲ ਦਾ ਸਬ ਤੋਂ ਵੱਡੇ ਹਿੱਸੇ ਦਾ ਯੋਗਦਾਨ ਪਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ .ਸਾਲ 1942 ਵਿਚ ਹੌਂਦ ਵਿਚ ਆਉਣ ਤੋਂ ਖੁਰਾਕ , ਸਿਵਲ ਸੁੱਪਲੀਏਸ ਅਤੇ ਉਪਭੋਕਤਾ ਮਾਮਲੇ ਵਿਭਾਗ , ਪੰਜਾਬ , ਜਨਤਕ ਵੰਡ ਪ੍ਰਣਾਲੀ , ਅਨਾਜ ਦੀ ਖਰੀਦ ਪ੍ਰਕਿਰਿਆ ਅਤੇ ਸੰਭਾਲ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰਦਾ ਆ ਰਿਹਾ ਹੈ ਖੁਰਾਕ, ਸਿਵਲ ਸੁੱਪਲੀਏਸ ਅਤੇ ਉਪਭੋਕਤਾ ਮਾਮਲੇ ਵਿਭਾਗ, ਪੰਜਾਬ ਨੇ ਭਾਰਤ ਸਰਕਾਰ, ਭਾਰਤੀ ਖੁਰਾਕ ਨਿਗਮ ਅਤੇ ਹੋਰ ਖਰੀਦ ਏਜੰਸੀਆਂ ਦੇ ਸਹਿਯੋਗ ਨਾਲ ਅਜਾਜ ਦੀ ਖਰੀਦ ਪ੍ਰਕਿਰਿਆ ਅਤੇ ਸੰਭਾਲ ਵਿਚ ਨਵੀਨਤਾ ਲਿਆਉਣ ਲਈ ਅਹਿਮ ਰੁਤਬਾ ਹਾਸਿਲ ਕੀਤਾ ਹੈ |

Punjab continues to enjoy the status of bread basket of India as it plays an important role in contributing the largest part of central food grain pool. Since its establishment in 1942,Department of Food Civil Supplies and Consumer Affairs ,Government of Punjab continues to work to improve Public Distribution System, procurement process of food grains and their storage. Working in close cooperation with Government of India, Food Corporation of India and other procurement agencies in Punjab, the Department has, over the years, created a reputation of being a leader in introducing innovation in the field of food grains procurement and storage.